Skip to main content

EXTERIOR STYLE GUIDE

Download PDF

EXTERIOR STYLE GUIDE

ਨੇਰੋਲੈਕ ਦੀ ਐਕਸਟੀਰੀਅਰ ਕਲਰ ਗਾਇਡ ਅਜਿਹੀ ਕਿਤਾਬ ਹੈ ਜੋ ਤੁਹਾਡੇ ਘਰ ਦੀਆਂ ਬਾਹਰਲੀਆਂ ਕੰਧਾਂ ਦੇ ਲਈ ਵਿਸ਼ੇਸ਼ ਰੂਪ ਨਾਲ ਤਿਆਰ ਕੀਤੇ ਗਏ ਕਲਰ ਪੈਲੇਟਸ ਦੇ ਨਾਲ ਪ੍ਰੇਰਣਾ ਦਿੰਦੀ ਹੈ। ਅਸੀਂ ਹਮੇਸ਼ਾ ਇੱਕ ਸ਼ਾਨਦਾਰ ਜਗ੍ਹਾ ‘ਤੇ ਆਪਣਾ ਘਰ ਬਣਾਉਣ ਦਾ ਸੁਪਨਾ ਵੇਖਦੇ ਹਾਂ। ਪਹਾੜਾਂ ਦੇ ਵਿੱਚ, ਸਮੁੰਦਰ ਕੰਢੇ, ਇੱਕ ਚਟਾਨ ‘ਤੇ ਜਾਂ ਫੁੱਲਾਂ ਨਾਲ ਭਰੇ ਇੱਕ ਬਗੀਚੇ ਵਿੱਚ। ਅਸੀਂ ਅਜਿਹੀਆਂ ਥਾਂਵਾਂ ‘ਤੇ ਮੌਜੂਦ ਰੰਗਾਂ ਤੋਂ ਹੀ ਪ੍ਰੇਰਣਾ ਲੈਂਦੇ ਹਾਂ ਅਤੇ ਉਸ ਵਿਚਾਰ ਨੂੰ ਤੁਹਾਡੇ ਘਰ ਦੀਆਂ ਬਾਹਰਲੀਆਂ ਕੰਧਾਂ ‘ਤੇ ਜੀਵਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਨੇਰੋਲੈਕ ਨੇ ਦੇਸ਼ ਭਰ ਦੀ ਯਾਤਰਾ ਕਰਦੇ ਹੋਏ ਇਹ ਵੇਖਿਆ ਕਿ ਭਾਰਤ ਦਾ ਦ੍ਰਿਸ਼ ਕਿਸ ਤਰ੍ਹਾਂ ਬਦਲ ਰਿਹਾ ਹੈ। ਇਸ ਕਿਤਾਬ ਵਿੱਚ ਭਾਰਤੀ ਸ਼ਹਿਰੀ ਘਰਾਂ ਲਈ ਪ੍ਰੇਰਣਾਦਾਇਕ ਰੰਗਾਂ ਦੀ ਭਰਮਾਰ ਹੈ। ਆਪਣੇ ਘਰ ਨੂੰ ਪਹਿਲੀ ਵਾਰ ਜਾਂ ਦੁਬਾਰਾ ਪੇਂਟ ਕਰਦੇ ਸਮੇਂ, ਅਸੀਂ ਸਹੀ ਪ੍ਰੇਰਣਾ ਦੀ ਤਲਾਸ਼ ਦੇ ਨਾਲ ਆਪਣਾ ਸਫਰ ਸ਼ੁਰੂ ਕਰਦੇ ਹਾਂ। ਘਰ ਦੀ ਬਣਾਵਟ ਅਤੇ ਉਸਦੇ ਆਲੇ ਦੁਆਲੇ ਦੀਆਂ ਬਾਰੀਕੀਆਂ ਨੂੰ ਸਮਝਦੇ ਹਾਂ। ਫਿਰ ਰੰਗਾਂ ਦੀਆਂ ਸੱਤ ਵਿਸ਼ੇਸ਼ ਕਹਾਣੀਆਂ ਨਾਲ ਤਿਆਰ ਸਹੀ ਕਲਰ ਪੈਲੇਟ ਨੂੰ ਚੁਣਦੇ ਹਾਂ।
  • That favourite corner

Latest Happenings in the Paint World

Get some inspiration from these trending articles

Get in Touch

Looking for something else? Drop your query and we will contact you.

  • Get in Touch
  • Store Locator
  • Download App
×

Get in Touch

Looking for something else? Drop your query and we will contact you.