ਆਓ ਸ਼ੁਰੂ ਕਰੀਏ ਕੰਧਾਂ ਨੂੰ ਸਜਾਉਣ ਦਾ ਸਫ਼ਰ

ਪ੍ਰੇਰਣਾ ਸ੍ਰੋਤ / ਪ੍ਰੇਰਣਾ ਜਗਾਓ

ਤੁਸੀਂ ਪਹਿਲਾਂ ਇੱਕ ਕਲਾਕਾਰ ਹੋ ਅਤੇ ਫਿਰ ਇੱਕ ਪੇਸ਼ੇਵਰ ਹੋ। ਤੁਹਾਡੇ ਲਈ ਇੱਕ ਉੱਤਮ ਰਚਨਾ ਬਣਾਉਣ ਦੀ ਪ੍ਰੇਰਣਾ ਦੇ ਉਦੇਸ਼ ਨਾਲ, ਅਸੀਂ ਦੁਨੀਆ ਭਰ ਦੀਆਂ ਸਭ ਤੋਂ ਵਧੀਆ ਰਚਨਾਵਾਂ ਨੂੰ ਚੁਣ ਕੇ ਲਿਆਏ ਹਾਂ।

ਪ੍ਰੇਰਣਾ ਲਓ

ਲੈਂਡਮਾਰਕ ਪ੍ਰੋਜੈਕਟ

ਕਲਾ ਦੇ ਕੁਝ ਨਮੂਨੇ ਦੂਸਰੀਆਂ ਰਚਨਾਵਾਂ ਤੋਂ ਜ਼ਿਆਦਾ ਉਭਰ ਕੇ ਸਾਹਮਣੇ ਆਉਂਦੇ ਹਨ ਇੱਥੇ ਪੇਸ਼ ਹੈ ਸਾਡੀਆਂ ਕੁਝ ਮਨ-ਪਸੰਦ ਰਚਨਾਵਾਂ।

ਲੱਭੋ

ਆਪਣਾ ਰੰਗ ਚੁਣੋ

ਨੇਰੋਲੈਕ ਦਾ ਉਹ ਰੰਗ ਲੱਭੋ ਜੋ ਤੁਹਾਡੇ ਪ੍ਰੋਜੈਕਟ ਦੀ ਸ਼ਾਨ ਨੂੰ ਹੋਰ ਕਈ ਗੁਣਾ ਵਧਾ ਦੇਵੇ।

ਇੱਥੇ ਦੇਖੋ

ਪੇਂਟਿੰਗ ਦੀ ਤਕਨੀਕ

ਚੰਗੀ ਕਾਰੀਗਰੀ ਦਾ ਹੁਨਰ ਹੋਣਾ ਇਸ ਕੰਮ ਦਾ ਪਹਿਲਾ ਭਾਗ ਹੈ, ਦੂਸਰਾ ਹੈ ਸਹੀ ਸਾਧਨਾਂ ਦਾਹੋਣਾ ਅਤੇ ਤੀਸਰਾ ਭਾਗ ਹੈ ਉਹਨਾਂ ਸਾਧਨਾਂ ਦੀ ਸਹੀ ਵਰਤੋਂ ਕਰਨਾ। ਇੱਥੇ ਪੇਂਟਿੰਗ ਨੂੰ ਬਿਹਤਰ ਬਣਾਉਣ ਦੇ ਲਈ ਸਭ ਤੋਂ ਵਧੀਆ ਅਤੇ ਆਸਾਨ ਤਰੀਕੇ ਦਿੱਤੇ ਗਏ ਹਨ।

ਹੁਣੇ ਸਿੱਖੋ

ਉਤਪਾਦ ਦੀ ਰੇਂਜ

ਆਪਣੀ ਪਸੰਦ ਦਾ ਨੈਰੋਲੈਕ ਉਤਪਾਦ ਚੁਣੋ

ਇੰਟੀਰਿਅਰ ਵਾਲ ਪੇਂਟਸ

ਪੇਂਟਸ, ਟੈਕਸਚਰ, ਪੈਟਰਨ ਅਤੇ ਸਟਾਈਲਾਂ ਦੀ ਸਾਡੀ ਵਿਆਪਕ ਲੜੀ ਨੂੰ ਦੇਖੋ ਅਤੇ ਉਸ ਨੂੰ ਚੁਣੋ ਜੋ ਤੁਹਾਡੇ ਘਰ ਦੀ ਖੂਬਸੂਰਤੀ ਵਿਚ ਵਾਧਾ ਕਰੇ

ਅੰਦਰੂਨੀ ਕੰਧਾਂ ਦੇ ਪੇਂਟਸ

ਐਕਸਟੀਰਿਅਰ ਵਾਲ ਪੇਂਟਸ

ਸਾਡੀ ਐਕਸਟੀਰੀਅਰ ਪੇਂਟਸ ਅਤੇ ਐਮੱਲਸ਼ਨ ਦੀ ਵਿਆਪਕ ਲੜੀ ਨਾਲ ਆਪਣੇ ਮਨ ਨੂੰ ਬੇਸ਼ੁਮਾਰ ਸੰਭਾਵਨਾਵਾਂ ਨਾਲ ਖੋਲੋ

ਅੰਦਰੂਨੀ ਕੰਧਾਂ ਦੇ ਪੇਂਟਸ

ਵੁੱਡ ਕੋਟਿੰਗ

ਆਪਣੇ ਫਰਨੀਚਰ ਅਤੇ ਅਲਮਾਰੀਆਂ ਦੀ ਦਿਖ ਸ਼ਾਨਦਾਰ ਰੱਖੋ

ਅੰਦਰੂਨੀ ਕੰਧਾਂ ਦੇ ਪੇਂਟਸ

ਮੈਟਲ ਅਨੈਮਲ ਪੇਂਟ

ਆਪਣੇ ਮੈਟਲ ਟ੍ਰਿਮਿੰਗਸ ਅਤੇ ਫਿਟਿੰਗਸ ਨੂੰ ਸਦਾ ਵਧੀਆ ਦਿਸਦਾ ਰੱਖਣ ਲਈ ਵਿਸ਼ੇਸ਼ ਰੂਪ ਵਿਚ ਬਣਾਏ ਉਤਪਾਦ ਚੁਣੋ

ਅੰਦਰੂਨੀ ਕੰਧਾਂ ਦੇ ਪੇਂਟਸ

ਪੇਂਟ ਐਂਸਿਲਿਰੀ

ਆਪਣੇ ਘਰ ਨੂੰ ਸਦਾ ਸੁਰੱਖਿਅਤ ਅਤੇ ਸ਼ਾਨਦਾਰ ਦਿਖ ਵਾਲਾ ਬਣਾ ਕੇ ਰੱਖੋ

ਅੰਦਰੂਨੀ ਕੰਧਾਂ ਦੇ ਪੇਂਟਸ
NEROLLAC

ਸਾਨੂੰ ਆਪਣੇ ਸਵਾਲ ਭੇਜੋ